ਆਪ ਜੀ ਦਾ ਸੁਆਗਤ ਹੈ ਪਿਆਰੇ ਦੋਸਤੋ
ਮੈਂ ਇਸ ਵੈੱਬਸਾਈਟ ਰਾਹੀਂ ਆਪਣੀਆਂ ਲਿਖੀਆਂ ਕਿਤਾਬਾਂ ਦੀ ਦੇਸ-ਵਿਦੇਸ ਵਸਦੇ ਪਿਆਰੇ ਪਾਠਕਾਂ ਅਤੇ ਲੇਖਕ ਸਾਹਿਬਾਨਾਂ ਨਾਲ ਸਾਂਝ ਪਾਉਣ ਦੀ ਖੁਸ਼ੀ ਲੈ ਰਹੀ ਹਾਂ। ਮੇਰੀਆਂ ਕਿਤਾਬਾਂ ਤੇ ਨਜ਼ਰ ਮਾਰਨ ਆਏ ਸਾਰੇ ਸਤਿਕਾਰਯੋਗ ਪਾਠਕ ਅਤੇ ਲੇਖਕ ਸਾਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ।
ਮਨਜੀਤ ਕੌਰ ਗਿੱਲ (U.S.A)
Email:- manjitgill63@yahoo.com
ਧਿਆਨ ਦਿਓ ਦੋਸਤੋ
ਹੇਠਾਂ ਦਿੱਤੀਆਂ ਮੇਰੀਆਂ ਪੁਸਤਕਾਂ ਵਿਚੋਂ ਜਿਸ ਪੁਸਤਕ ਨੂੰ ਪੜ੍ਹਨਾ ਚਾਹੁੰਦੇ ਹੋ ਉਸ ਉੱਤੇ ਕਲਿੱਕ ਕਰੋ ਪੁਸਤਕ ਓਪਨ ਹੋ ਜਾਵੇਗੀ। ਆਉਣ ਵਾਲੇ ਸਮੇਂ ਵਿੱਚ ਇੱਥੇ ਮੇਰੀਆਂ ਕੁਝ ਹੋਰ ਪੁਸਤਕਾਂ ਵੀ ਅਪਲੋਡ ਹੁੰਦੀਆਂ ਰਹਿਣਗੀਆਂ। ਤੁਸੀਂ ਜਦੋਂ ਚਾਹੋ ਮੇਰੀ ਇਸ ਵੈਬਸਾਈਟ ਨੂੰ ਗੂਗਲ ਉੱਤੇ writer Manjit Kaur Gill Blog ਜਾਂ Maa Parkash Kaur Yadgar Library ਸਰਚ ਕਰਕੇ ਓਪਨ ਕਰ ਸਕਦੇ ਹੋ।
0 Comments